Bathinda Kisan mela

MERA FARM HOUSE ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਬਠਿੰਡਾ ਦੇ ਕਿਸਾਨ ਮੇਲੇ 2022 (29 ਸਤੰਬਰ, 2022) ਲਈ ਸੱਦਾ ਦਿੰਦਾ ਹੈ।

 

ਸਾਡੇ ਸਟਾਲ ‘ਤੇ ਜਾਉ ਅਤੇ ਖੇਤੀ ਸੰਦਾਂ, ਖੇਤੀ ਬੀਜਾਂ, ਖੇਤੀ ਦੀਆਂ ਕਿਸਮਾਂ ਅਤੇ ਪਸ਼ੂ ਪਾਲਣ ਬਾਰੇ ਜਾਣਕਾਰੀ ਪ੍ਰਾਪਤ ਕਰੋ।

 

ਹੋਰ ਜਾਣਕਾਰੀ ਲਈ ਕਾਲ ਕਰੋ: +??-??????????

 

ਬਠਿੰਡਾ: ਡੱਬਵਾਲੀ ਰੋਡ ‘ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ 29 ਸਤੰਬਰ ਨੂੰ ਬਠਿੰਡਾ ਵਿਖੇ ਲਗਾਇਆ ਜਾਵੇਗਾ ਕਿਸਾਨ ਮੇਲਾ